ਚਰਿਤ੍ਰ ੫੩ | Charitar 53

cOpeI ]

ਚੌਪਈ:

rwnI eyk Tvr iek rhY ]

ਇਕ ਥਾ ਇਕ ਰਾਣੀ ਰਹਿੰਦੀ ਸੀ।

ibjY kuAir qw ko jg khY ]

ਉਸ ਨੂੰ ਜਗਤ ਵਿਚ ਵਿਜੈ ਕੁਅਰਿ ਕਰ ਕੇ ਜਾਣਿਆ ਜਾਦਾ ਸੀ।

bfy rwj kI duihqw sohY ]

(ਉਹ) ਵੱਡੇ ਰਾਜੇ ਦੀ ਧੀ ਸੀ।

jw sm Avr n dUsr ko hY ]1]

ਉਸ ਵਰਗਾ ਹੋਰ ਕੋਈ ਦੂਜਾ ਨਹੀਂ ਸੀ ॥੧॥

iqn suMdr iek purK inhwrw ]

ਉਸ ਨੇ ਇਕ ਸੁੰਦਰ ਪੁਰਸ਼ ਨੂੰ ਵੇਖਿਆ।

kwm bwn qw ky qn mwrw ]

ਕਾਮ ਦੇਵ ਨੇ ਉਸ ਦੇ ਤਨ ਵਿਚ ਬਾਣ ਮਾਰਿਆ।

inriK sjn kI Cib aurJweI ]

(ਉਸ) ਸਜਨ (ਮਿਤਰ) ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਉਲਝ ਗਈ

pTY shcrI lXo bulweI ]2]

ਅਤੇ ਦਾਸੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ ॥੨॥

kwm kyl iqh sMg kmwXo ]

ਉਸ ਨਾਲ ਕਾਮ-ਕ੍ਰੀੜਾ ਕੀਤੀ

Bwiq Bwiq so gry lgwXo ]

ਅਤੇ ਭਾਤ ਭਾਤ ਨਾਲ ਗਲੇ ਲਗਾਇਆ।

rwiqR do phr bIqy soey ]

ਰਾਤ ਦੇ ਦੋ ਪਹਿਰ ਬੀਤਣ ਤੇ ਸੁੱਤੇ

icq ky duhUM skl duK Koey ]3]

ਅਤੇ ਦੋਹਾ ਨੇ ਮਨ ਤੋਂ ਸਾਰੇ ਦੁਖ ਭੁਲਾ ਦਿੱਤੇ ॥੩॥

sovq auTY bhuir riq mwnY ]

ਸੌਂ ਕੇ ਉਠਣ ਤੋਂ ਬਾਦ ਫਿਰ ਸੰਯੋਗ ਕੀਤਾ।

rhI rYin jb GrI pCwnY ]

ਜਦੋਂ ਰਾਤ ਇਕ ਘੜੀ ਰਹਿ ਗਈ ਸਮਝੀ,

Awpu cyirXih jwie jgwvY ]

ਤਾ (ਉਸ ਨੇ) ਆਪ ਜਾ ਕੇ ਦਾਸੀ ਨੂੰ ਜਗਾਇਆ

iqh sMg dY auih Dwm pTwvY ]4]

ਅਤੇ ਉਸ ਦੇ ਨਾਲ ਉਸ (ਯਾਰ) ਨੂੰ ਘਰ ਭੇਜ ਦਿੱਤਾ ॥੪॥

ieh ibiD so iqh roj bulwvY ]

ਇਸ ਤਰ੍ਰਹਾ ਨਾਲ ਉਸ ਨੂੰ ਰੋਜ਼ ਬੁਲਾਉਾਂਦੀ ਸੀ

AMq rwiqR ky Dwm pTwvY ]

ਅਤੇ ਪ੍ਰਭਾਤ ਵੇਲੇ ਘਰ ਨੂੰ ਭੇਜ ਦਿੰਦੀ ਸੀ।

lpit lpit qw so riq mwnY ]

ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਾਂਦੀ ਸੀ।

Byd AOr koaU purK n jwnY ]5]

ਇਸ ਭੇਦ ਨੂੰ ਕੋਈ ਹੋਰ ਵਿਅਕਤੀ ਨਹੀਂ ਜਾਣਦਾ ਸੀ ॥੫॥

eyk idvs iqh ilXw bulweI ]

ਇਕ ਦਿਨ (ਉਸ ਨੇ) ਉਸ (ਮਿਤਰ) ਨੂੰ ਬੁਲਾ ਲਿਆ

kwm kyl kir dXo auTweI ]

ਅਤੇ ਕਾਮ-ਕ੍ਰੀੜਾ ਕਰ ਕੇ ਉਠਾ ਦਿੱਤਾ।

cyrI kh inMdRw Aiq BeI ]

ਦਾਸੀ ਨੂੰ ਬਹੁਤ ਨੀਂਦਰ ਆ ਗਈ,

soie rhI iqh sMg n geI ]6]

(ਇਸ ਲਈ) ਸੁੱਤੀ ਰਹੀ ਅਤੇ ਉਸ ਦੇ ਨਾਲ ਨਾ ਗਈ ॥੬॥

cyrI ibnw jwr hUM DwXo ]

ਮਿਤਰ ਦਾਸੀ ਤੋਂ ਬਿਨਾ ਹੀ ਚਲਾ ਗਿਆ

cOkI huqI qhw cil AwXo ]

ਅਤੇ ਉਥੇ ਆ ਪਹੁੰਚਿਆ ਜਿਥੇ (ਪਹਿਰੇਦਾਰਾ ਦੀ) ਚੌਕੀ ਸੀ।

qw ko kwl phUMcÎo AweI ]

ਉਸ ਦਾ ਕਾਲ ਆ ਪਹੁੰਚਿਆ ਸੀ,

iqn mUrK kCu bwq n pweI ]7]

(ਪਰ) ਉਸ ਮੂਰਖ ਨੇ ਇਸ ਭੇਦ ਨੂੰ ਨਾ ਸਮਝਿਆ ॥੭॥

dohrw ]

ਦੋਹਰਾ:

ko hY ry qY kh clw hÎW AwXo ikh kwj ]

(ਪਹਿਰੇਦਾਰਾ ਨੇ ਉਸ ਨੂੰ ਪੁਛਿਆ-) ਓਏ! ਤੂੰ ਕੌਣ ਹੈਂ, ਕਿਥੇ ਚਲਿਆ ਹੈਂ, ਇਥੇ ਕਿਸ ਕੰਮ ਲਈ ਆਇਆ ਸੈਂ?

Xh iqh bwq n sih skÎo clw qurqu dY Bwj ]8]

ਇਹ ਗੱਲ ਉਹ ਸਹਿ ਨਾ ਸਕਿਆ (ਭਾਵ ਸਮਝ ਨਾ ਸਕਿਆ) ਅਤੇ ਤੁਰਤ ਭਜ ਪਿਆ ॥੮॥

iqnY htwvY jÍwb dY cyrI huqI n swQ ]

ਉਨ੍ਰਹਾ ਨੂੰ ਜਵਾਬ ਦੇ ਕੇ ਹਟਾਉਾਂਦੀ, ਪਰ ਦਾਸੀ ਨਾਲ ਨਹੀਂ ਸੀ।

Dwie pry qy cor kih gih lInw iqh hwQ ]9]

ਉਹ (ਪਹਿਰੇਦਾਰ) ਚੋਰ ਕਹਿ ਕੇ (ਉਸ ਦੇ) ਪਿਛੇ ਭਜ ਪਏ ਅਤੇ ਉਸ ਨੂੰ ਹੱਥ ਨਾਲ ਪਕੜ ਲਿਆ ॥੯॥

cOpeI ]

ਚੌਪਈ:

clI Kbr rwnI pih AweI ]

(ਇਸ ਘਟਨਾ ਦੀ) ਖ਼ਬਰ ਰਾਣੀ ਤਕ ਪਹੁੰਚੀ।

bYTI khw kwl kI KweI ]

(ਦਾਸੀ ਨੇ ਕਿਹਾ-) ਹੇ ਕਾਲ ਦੀਏ ਮਾਰੀਏ! (ਤੂੰ ਇਥੇ) ਕਿਉਾਂ ਬੈਠੀ ਹੈਂ।

qumro mIq cor kir gihXo ]

ਤੇਰੇ ਮਿਤਰ ਨੂੰ (ਪਹਿਰੇਦਾਰਾ ਨੇ) ਚੋਰ ਸਮਝ ਕੇ ਪਕੜ ਲਿਆ ਹੈ

sBhUM Byd quhwro lihXo ]10]

ਅਤੇ ਸਭ ਨੇ ਤੇਰਾ ਭੇਦ ਪਾ ਲਿਆ ਹੈ ॥੧੦॥

rwnI hwQ hwQ sO mwirXo ]

ਰਾਣੀ ਨੇ ਹੱਥ ਉਤੇ ਹੱਥ ਮਾਰਿਆ

kys pys so jUt aupwirXo ]

ਅਤੇ ਮੱਥੇ ਦੇ ਵਾਲਾ ਦਾ ਜੂੜਾ ਪੁਟ ਸੁਟਿਆ।

jw idn ipX pÎwry ibCurwhI ]

ਜਿਸ ਦਿਨ ਪਿਆਰਾ ਪ੍ਰੀਤਮ ਵਿਛੜਦਾ ਹੈ,

qw sm duK jg dUsr nwhI ]11]

ਉਸ ਵਰਗਾ ਸੰਸਾਰ ਵਿਚ ਹੋਰ ਕੋਈ ਦੁਖ ਨਹੀਂ ਹੁੰਦਾ ॥੧੧॥

dohrw ]

ਦੋਹਰਾ:

lok lwj ky qRws qy qwih n skI bcwie ]

ਲੋਕ-ਲਾਜ ਦੇ ਡਰ ਤੋਂ ਉਸ ਨੂੰ ਬਚਾ ਨਾ ਸਕੀ।

mIq pRIq qij kY hnw squdRv dXo bhwie ]12]

ਮਿਤਰ ਦੇ ਪ੍ਰੇਮ ਨੂੰ ਤਿਆਗ ਕੇ ਉਸ ਨੂੰ ਮਾਰ ਦਿੱਤਾ ਅਤੇ ਸਤਲੁਜ ਨਦੀ ਵਿਚ ਰੋੜ੍ਰਹ ਦਿੱਤਾ ॥੧੨॥

cOpeI ]

ਚੌਪਈ:

kihXo ik Xh inRp bD kh AwXo ]

(ਰਾਣੀ ਨੇ ਇਹ ਗੱਲ ਧੁੰਮਾ ਦਿੱਤੀ) ਕਿ ਇਹ ਰਾਜੇ ਨੂੰ ਕਤਲ ਕਰਨ ਆਇਆ ਸੀ।

ieh pUChu quih kvn pTwXo ]

ਇਸ ਨੂੰ ਪੁਛੋ ਕਿ ਇਸ ਨੂੰ ਕਿਸ ਨੇ ਭੇਜਿਆ ਸੀ?

mwir qurqu qih ndI bhwXo ]

ਉਸ ਨੂੰ ਤੁਰਤ ਮਾਰ ਕੇ ਨਦੀ ਵਿਚ ਵਹਾ ਦਿੱਤਾ।

Byd dUsry purK n pwXo ]13]

ਇਸ ਦਾ ਭੇਦ ਕੋਈ ਹੋਰ ਵਿਅਕਤੀ ਪ੍ਰਾਪਤ ਨਹੀਂ ਕਰ ਸਕਿਆ ॥੧੩॥

ieiq sRI cirqRo pKÎwny iqRXw cirqRy mMqRI BUp sMbwdy iqRpno cirqR smwpq msqu suB msqu ]53]1004]APjUM]

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੩ਵੇਾਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੩॥੧੦੦੪॥ ਚਲਦਾ॥

Bookmarks